ਵਾਰਡ ਨੰਬਰ 63 ਸੁਭਾਸ਼ ਨਗਰ ਲਾਠੀ ਮਾਰ ਮੋਹਲੇ ਵਿੱਚ ਮਨਦੀਪ ਸਿੰਘ ਮਨੀ ਅਤੇ ਸੁਖਵਿੰਦਰ ਸਿੰਘ ਦੀ ਇਕ ਮੀਟਿੰਗ ਵਿਚ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ, ਇਸ ਮੀਟਿੰਗ ਵਿਚ ਮੁਹੱਲੇ ਦੇ ਲੋਕਾਂ ਨੇ ਜ਼ੋਰਾਂ-ਸ਼ੋਰਾਂ ਨਾਲ ਆਮ ਆਦਮੀ ਪਾਰਟੀ ਦੇ ਨਾਅਰੇ ਲਗਾਏ
ਇਸ ਮੀਟਿੰਗ ਵਿੱਚ ਮੁਹੱਲੇ ਦੇ ਸਾਰੇ ਲੋਕੀਂ ਇਕੱਠੇ ਹੋਏ, ਮੁਹੱਲੇ ਦੇ ਲੋਕਾਂ ਨੇ ਦੱਸਿਆ ਅਸੀਂ ਆਮ ਆਦਮੀ ਪਾਰਟੀ ਤੋਂ ਬਹੁਤ ਖੁਸ਼ ਹੈ, ਸਾਡੇ ਬਿਲ ਜੀਰੋ ਆ ਰਹੇ ਹਨ, ਬੱਚਿਆਂ ਦੀ ਪੜ੍ਹਾਈ ਵਿਚ ਵੀ ਬਹੁਤ ਸਹੂਲਤਾਂ ਮਿਲ ਰਹੀਆਂ ਹਨ ਤੇ ਅਸੀਂ ਹੁਣ ਮਨ ਬਣਾ ਲਿਆ ਹੈ ਕਿ ਜਲੰਧਰ ਵਿਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਜਾਵਾਂਗੇ, ਤਾਂ ਕਿ ਜਲੰਧਰ ਦਾ ਵਿਕਾਸ ਹੋ ਸਕੇ
ਮੌਕੇ ਤੇ ਮੰਤਰੀ ਲਾਲਜੀਤ ਭੁੱਲਰ, ਵਿਧਾਇਕ ਗੋਲਡੀ ਕੰਬੋਜ, MP ਉਮੀਦਵਾਰ ਸੁਸ਼ੀਲ ਰਿੰਕੂ, ਨੌਰਥ ਹਲਕਾ ਇੰਚਾਰਜ ਦਿਨੇਸ਼ ਢੱਲ, ਵਿਧਾਇਕ ਗੁਰਮਿਤ ਖੂੰਡੀਆ ਚੇਅਰਮੈਂਨ ਅਮ੍ਰਿਤ ਪਾਲ, ਸੁਖਰਾਜ ਗੋਰਾ ਹੋਰ ਵੀ ਸੀਨੀਅਰ ਲੀਡਰ ਸ਼ਾਮਲ ਸਨ
ਇਸ ਜਲਸੇ ਵਿਚ ਭਾਰੀ ਮਾਤਰਾ ਵਿੱਚ ਯੂਥ ਦਾ ਇਕੱਠ ਦੇਖਣ ਨੂੰ ਮਿਲਿਆ,
ਅਸ਼ਵਨੀ ਸੈਨੀ ਰਾਜਾ ਸਈਪੁਰੀਆ ਮੰਨੂ ਛਾਬੜਾ ਮਹੇਸ਼ ਗਰਗ ਡਾ ਬੀ ਡੀ ਸ਼ਰਮਾ ਸੈਮ ਸਨੀ ਸਈਪੁਰੀਆ ਸੁਮਿਤ ਗਿੱਲ ਕਾਲਾ ਸੈਮ ਮੋਦੀ ਕਾਕੂ ਮੋਦੀ ਕਾਲੀ ਰਮਨ ਜੱਟ ਗੂਰੀ ਮੈਂਡੀ ਕਾਲਾ ਪ੍ਰਦਾਨ ਭਬੀ ਵੀਰ ਰਾਜੀਵ ਕਾਲੀਆਂ ਜੀ ਲਾਡੀ ਕੇਵਲ ਰਾਮ ਵਰਮਾ ਕਮਲ ਬਹਿਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ।
ਸਾਰੇ ਮੇਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਸਾਰੇ ਸਾਡੇ ਇਕ ਬੁਲਾਵੇ ਤੇ ਮੌਸਮ ਖਰਾਬ ਹੁੰਦੇ ਹੋਏ ਵੀ ਵੱਡੀ ਗਿਣਤੀ ਵਿਚ ਪਹੁੰਚੇ।