ਵਿਕਰਮ ਸ਼ਰਮਾ ਨੇ ਖ਼ੂਨ ਦਾਨ ਕਰਕੇ 6 ਸਾਲਾ ਬੱਚੀ ਦੀ ਜਾਨ ਬਚਾਈ

ਵਿਕਰਮ ਸ਼ਰਮਾ ਨੇ ਖ਼ੂਨ ਦਾਨ ਕਰਕੇ 6 ਸਾਲਾ ਬੱਚੀ ਦੀ ਜਾਨ ਬਚਾਈ

*ਬਟਾਲਾ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਲਕੇਸ ਮਿਤਲ, ਸਾਕਸ਼ੀ ਮਿਤਲ)

ਅੱਜ ਅਨੰਦ ਮੂਰਤੀ ਗੁਰੂ ਮਾਂ ਆਸ਼ਰਮ ਗਨੌਰ ਨਾਲ ਜੁੜੇ ਵਿਕਰਮ ਸ਼ਰਮਾ ਵੱਲੋਂ ਬਹੁਤ ਘੱਟ ਮਿਲਣ ਵਾਲਾ ਬਲੱਡ ਗਰੁੱਪ B- ਨੈਗਟਿਵ ਖੂਨ ਦਾਨ ਕਰਕੇ 6 ਸਾਲ ਦੀ ਬੱਚੀ ਜਿਸਦੇ ਸੈੱਲ ਸਿਰਫ 9000 ਰਹਿ ਗਏ ਸੀ ਅਤੇ ਬਲੱਡ ਸਿਰਫ 5gm ਸੀ ਉਸ ਬੱਚੀ ਦੀ ਜਿੰਦਗੀ ਬੱਚਾਈ ।ਆਸਰਾ ਵੈਲਫੇਅਰ ਫਾਊਂਡੇਸ਼ਨ ਰਜਿ ਅੰਮ੍ਰਿਤਸਰ ਵੱਲੋਂ ਵਿਕਰਮ ਸ਼ਰਮਾ ਦੇ ਇਸ ਪਰ ਉਪਕਾਰ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ।

Leave a Reply

Your email address will not be published. Required fields are marked *