ਕੇਂਦਰ ਵਿੱਚ ਲਗਾਤਾਰ ਤੀਸਰੀ ਵਾਰ ਬਣੇਗੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ : ਜਗਮੋਹਨ ਰਾਜੂ
ਪੰਕਜ ਸ਼ਰਮਾ ਵੱਲੋ ਕਰਵਾਈ ਗਈ ਭਾਜਪਾ ਸਹਿਰੀ ਮੰਡਲ ਦੀ ਸੰਗਠਨਾਤਮਕ ਬੈਠਕ
ਬਟਾਲਾ 2 ਸਤੰਬਰ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਰਾਘਵ ਸਹਿਗਲ, ਸਾਕਸ਼ੀ ਮਿਤਲ )
ਭਾਰਤੀ ਜਨਤਾ ਪਾਰਟੀ ਜਿਲਾ ਬਟਾਲਾ ਦੇ ਦਫ਼ਤਰ ਜਲੰਧਰ ਰੋਡ ਵਿਖੇ ਭਾਜਪਾ ਸ਼ਹਿਰੀ ਮੰਡਲ ਬਟਾਲਾ ਦੇ ਪ੍ਰਧਾਨ ਪੰਕਜ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਸੰਗਠਨਾਤਮਕ ਬੈਠਕ ਹੋਈ। ਜਿਸ ਵਿੱਚ ਪੰਜਾਬ ਮੀਤ ਪ੍ਰਧਾਨ ਡਾਕਟਰ ਜਗਮੋਹਨ ਰਾਜੂ ਅਤੇ ਜਿਲਾ ਪ੍ਰਧਾਨ ਹੀਰਾ ਵਾਲਿਆਂ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।ਇਸ ਮੀਟਿੰਗ ਵਿੱਚ ਪੰਜਾਬ ਮੀਤ ਪ੍ਰਧਾਨ ਡਾਕਟਰ ਜਗਮੋਹਨ ਰਾਜੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਜਮੀਨ ਨਾਲ ਜੁੜੇ ਲੋਕਾਂ ਦੀ ਪਾਰਟੀ ਹੈ ਸਾਨੂੰ ਜਮੀਨੀ ਪੱਧਰ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਬੂਥ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਜਿਸ ਕਰਕੇ ਪਾਰਟੀ ਹਾਈਕਮਾਂਡ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਲੋਕ ਹਿਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਣ ਦਾ ਕੰਮ ਬੂਥ ਪੱਧਰ ਤੱਕ ਕਰਨ ਲਈ ਬੂਥ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਭਾਜਪਾ ਦੇ ਸਾਰੇ ਵਰਕਰਾਂ ਨੂੰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਣ ਤੋ ਹੀ ਤਿਆਰੀ ਵਿੱਚ ਲੱਗ ਜਾਣਾ ਚਾਹੀਦਾ ਹੈ। ਤਾਂ ਜੌ ਕੇਂਦਰ ਵਿੱਚ ਲਗਾਤਰ ਤੀਸਰੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣ ਸਕੇ ਅਤੇ ਭਾਰਤ ਦੇਸ਼ ਨੂੰ ਪੂਰੀ ਦੁਨੀਆਂ ਵਿੱਚ ਇੱਕ ਅਹਿਮ ਸਥਾਨ ਹਾਸਲ ਹੋਵੇ। ਜਿਲ੍ਹਾ ਪ੍ਰਧਾਨ ਹੀਰਾ ਵਾਲਿਆਂ ਨੇ ਕਿਹਾ ਕੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਬਟਾਲਾ ਦਾ ਹਰ ਇੱਕ ਵਰਕਰ ਤੇ ਅਹੁਦੇਦਾਰ ਪਾਰਟੀ ਲਈ ਆਪਣੀ ਡਿਊਟੀ ਸਮਜਦੇ ਹੋਏ ਹਰ ਵਾਰਡ ਅਤੇ ਹਰ ਬੂਥ ਤੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ।
ਇਸ ਮੌਕੇ ਤੇ ਜ਼ਿਲ੍ਹਾ ਮੀਤ ਪ੍ਰਧਾਨ ਸੁਰੇਸ਼ ਮਹਾਜਨ, ਜ਼ਿਲ੍ਹਾ ਮੀਤ ਪ੍ਰਧਾਨ ਸ਼ਕਤੀ ਸ਼ਰਮਾ,ਸੀਨੀਅਰ ਲੀਡਰ ਭੂਸ਼ਨ ਬਜਾਜ ,ਭਾਜਪਾ ਸ਼ਹਿਰੀ ਮੰਡਲ ਮੀਤ ਪ੍ਰਧਾਨ ਅਕਾਸ਼ ਮਰਵਾਹਾ, ਰਜਿੰਦਰ ਭਾਸਕਰ, ਮੁਨੀਰ ਬਾਂਸਲ,ਸੁਰਿੰਦਰ ਸ਼ਰਮਾ,ਸ਼ਮੀ ਭੱਟੀ, ਮਨੋਜ ਨਈਅਰ,ਭਾਜਪਾ ਸ਼ਹਿਰੀ ਮੰਡਲ ਜਰਨਲ ਸਕੱਤਰ ਅਨਿਲ ਭੱਟੀ,ਪ੍ਰਦੀਪ ਸ਼ਰਮਾ,ਸ੍ਰੀਕਾਂਤ ਸ਼ਰਮਾ,ਭਾਜਪਾ ਸ਼ਹਿਰੀ ਮੰਡਲ ਸਕੱਤਰ ਰਾਜਨ ਸਰਪਾਲ,ਸ਼ਿਵਮ ਮਿਸ਼ਰਾ, ਵਜ਼ੀਰਾ ਭੱਟੀ, ਪ੍ਰਦੀਪ ਚੌਧਰੀ, ਅਸ਼ਵਨੀ ਮਹਾਜਨ,ਭਾਜਪਾ ਸ਼ਹਿਰੀ ਮੰਡਲ ਕੈਸ਼ੀਅਰ ਰਮਨ ਸ਼ਰਮਾ, ਭਾਜਪਾ ਸ਼ਹਿਰੀ ਮੰਡਲ ਐਸਸੀ ਮੋਰਚਾ ਪ੍ਰਧਾਨ ਕੇਵਾਲ ਕ੍ਰਿਸ਼ਨ,ਭਾਜਪਾ ਸ਼ਹਿਰੀ ਮੰਡਲ ਯੁਵਾ ਮੋਰਚਾ ਪ੍ਰਧਾਨ ਮਲਕੀਤ ਸਿੰਘ,ਭਾਜਪਾ ਸ਼ਹਿਰੀ ਮੰਡਲ ਓਬੀਸੀ ਮੌਰਚਾ ਪ੍ਰਧਾਨ ਰਾਹੁਲ ਵਰਮਾ,ਭਾਜਪਾ ਸ਼ਹਿਰੀ ਪੁਨੀਤ ਸ਼ਰਮਾ,ਮੰਡਲ ਯੁਵਾ ਮੋਰਚਾ ਜਰਨਲ ਸਕੱਤਰ ਚੇਤਨ ਸ਼ਰਮਾ, ਡਾਕਟਰ ਜਤਿੰਦਰ ਸ਼ਰਮਾ, ਵਿਕਾਸ ਕੁਮਾਰ, ਜ਼ਿਲ੍ਹਾ ਐਸਸੀ ਮੋਰਚਾ ਜਨਰਲ ਸਕੱਤਰ ਅਮਿਤ ਚੀਮਾ ਅਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।