ਪਿੰਡ ਮੈਹਿਮੂ ਵਾਲ ਯੂਸਫ ਪੁਰ ਨੇੜੇ ਮਲਸੀਆਂ ( ਜਲੰਧਰ) ਬੇਟੀ Judge (PCS Judicial officer ) ਬਣੀ ਅਤੇ ਬੇਟਾ ਕਰਨਿਕ ਸਿੰਘ ਹਾਂਡਾ ਸਰਕਾਰੀ ਵਕੀਲ (assistant District Attorney )

ਅੱਜ ਦੋਵੇਂ ਭੈਣ ਭਰਾ ਆਪਣੇ ਘਰ ਗਰੀਨ ਵੁਡ ਐਵਨਿਊ ਜਲੰਧਰ ਆਏ ਅਤੇ ਕਲੋਨੀ ਵਾਲਿਆਂ ਨੇ ਮਿਲ ਕੇ ਦੋਵੇਂ ਬੱਚਿਆਂ ਨੂੰ ਸਨਮਾਨਿਤ ਕੀਤਾ ।

ਪਿਤਾ ਤਜਿੰਦਰ ਸਿੰਘ ਹਾਂਡਾ ਜੀ ਨੇ ਦੱਸਿਆ ਕਿ ਪਰਿਵਾਰ ਦਾ ਸੁਪਨਾ ਪੂਰਾ ਹੋ ਗਿਆ, ਬੱਚਿਆਂ ਦੀ ਮਿਹਨਤ ਰੰਗ ਲਾਈ । ਹੁਣ ਬੱਚੇ ਅੱਗੇ ਜਾ ਕੇ ਲੋਕਾਂ ਦੇ ਹੱਕ ਅਤੇ ਇਨਸਾਫ ਲਈ ਕੰਮ ਕਰਨ, ਬੱਚਿਆਂ ਦੀ ਮਾਤਾ ਨੇ ਕਿਹਾ ਦੋਵੇਂ ਬੱਚੇ ਜਿਆਦਾਤਰ ਆਪਣਾ ਸਮਾਂ ਪੜਾਈ ਵਿੱਚ ਲਗਾਉਂਦੇ ਸੀ , ਤਾਹੀ ਅੱਜ ਉਹ ਇਸ ਮੁਕਾਮ ਤੱਕ ਪਹੁੰਚੇ । ਬੱਚਿਆਂ ਦੇ ਮਾਤਾ-ਪਿਤਾ ਨੇ ਸਭ ਨੂੰ ਅਪੀਲ ਕੀਤੀ ਆਪਣੇ ਬੱਚਿਆਂ ਨੂੰ ਪੜ੍ਹਾਈ ਤੋਂ ਕਦੀ ਵੀ ਦੂਰ ਨਾ ਕਰੋ , ਤਾਂ ਕਿ ਉਹ ਪੜ੍ਹ ਕੇ ਅਫਂਸਰ ਬਣਨ ਤੇ ਆਪਣੇ ਪਰਿਵਾਰ, ਪਿੰਡ-ਸ਼ਹਿਰ ਤੇ ਦੇਸ ਦਾ ਨਾਮ ਰੋਸ਼ਨ ਕਰਨ ॥

KARNIK SINGH HANDA ਨੇ ਆਪਣੀ 10+2 ਤੱਕ ਪੜਾਈ MGN School Jalandhar ਤੋਂ BALLB, LLM ਗੁਰੂ ਨਾਨਕ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਜਲੰਧਰ ਤੋਂ ਕੀਤੀ GUNNEEK KAUR ਨੇ 10+2 ਤੱਕ ਪੜਾਈ Cambridge School for girls ਤੇ Bcom LLB Panjab University Chandigarh ਤੇ LLM ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਜਲੰਧਰ ਕੀਤੀ ।ਪਿੰਡ ਮੈਹਿਮੂ ਵਾਲ ਯੂਸਫ ਪੁਰ ਨੇੜੇ ਮਲਸੀਆਂ ( ਜਲੰਧਰ) ਬੇਟੀ Judge (PCS Judicial officer ) ਬਣੀ ਅਤੇ ਬੇਟਾ ਕਰਨਿਕ ਸਿੰਘ ਹਾਂਡਾ ਸਰਕਾਰੀ ਵਕੀਲ (assistant District Attorney )
ਅੱਜ ਦੋਵੇਂ ਭੈਣ ਭਰਾ ਆਪਣੇ ਘਰ ਗਰੀਨ ਵੁਡ ਐਵਨਿਊ ਜਲੰਧਰ ਆਏ ਅਤੇ ਕਲੋਨੀ ਵਾਲਿਆਂ ਨੇ ਮਿਲ ਕੇ ਦੋਵੇਂ ਬੱਚਿਆਂ ਨੂੰ ਸਨਮਾਨਿਤ ਕੀਤਾ ।
ਪਿਤਾ ਤਜਿੰਦਰ ਸਿੰਘ ਹਾਂਡਾ ਜੀ ਨੇ ਦੱਸਿਆ ਕਿ ਪਰਿਵਾਰ ਦਾ ਸੁਪਨਾ ਪੂਰਾ ਹੋ ਗਿਆ, ਬੱਚਿਆਂ ਦੀ ਮਿਹਨਤ ਰੰਗ ਲਾਈ । ਹੁਣ ਬੱਚੇ ਅੱਗੇ ਜਾ ਕੇ ਲੋਕਾਂ ਦੇ ਹੱਕ ਅਤੇ ਇਨਸਾਫ ਲਈ ਕੰਮ ਕਰਨ, ਬੱਚਿਆਂ ਦੀ ਮਾਤਾ ਨੇ ਕਿਹਾ ਦੋਵੇਂ ਬੱਚੇ ਜਿਆਦਾਤਰ ਆਪਣਾ ਸਮਾਂ ਪੜਾਈ ਵਿੱਚ ਲਗਾਉਂਦੇ ਸੀ , ਤਾਹੀ ਅੱਜ ਉਹ ਇਸ ਮੁਕਾਮ ਤੱਕ ਪਹੁੰਚੇ । ਬੱਚਿਆਂ ਦੇ ਮਾਤਾ-ਪਿਤਾ ਨੇ ਸਭ ਨੂੰ ਅਪੀਲ ਕੀਤੀ ਆਪਣੇ ਬੱਚਿਆਂ ਨੂੰ ਪੜ੍ਹਾਈ ਤੋਂ ਕਦੀ ਵੀ ਦੂਰ ਨਾ ਕਰੋ , ਤਾਂ ਕਿ ਉਹ ਪੜ੍ਹ ਕੇ ਅਫਂਸਰ ਬਣਨ ਤੇ ਆਪਣੇ ਪਰਿਵਾਰ, ਪਿੰਡ-ਸ਼ਹਿਰ ਤੇ ਦੇਸ ਦਾ ਨਾਮ ਰੋਸ਼ਨ ਕਰਨ ॥
KARNIK SINGH HANDA ਨੇ ਆਪਣੀ 10+2 ਤੱਕ ਪੜਾਈ MGN School Jalandhar ਤੋਂ BALLB, LLM ਗੁਰੂ ਨਾਨਕ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਜਲੰਧਰ ਤੋਂ ਕੀਤੀ GUNNEEK KAUR ਨੇ 10+2 ਤੱਕ ਪੜਾਈ Cambridge School for girls ਤੇ Bcom LLB Panjab University Chandigarh ਤੇ LLM ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਜਲੰਧਰ ਕੀਤੀ ।

Leave a Reply

Your email address will not be published. Required fields are marked *