ਛੇਵੇਂ ਦਿਨ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਪੱਕੇ ਤੋਰ ਤੇ ਬੰਦ ਕਰਵਾਉਣ ਲਈ ਧਰਨੇ ਦੇ ਬੈਠੇ ਰਹੇ ਨਗਰ ਨਿਵਾਸੀ

News riders tv : ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਲੱਗੇ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਜੋ ਅਨਮਿੱਥੇ ਸਮੇਂ ਧਰਨਾ ਛੇਵੇਂ ਦਿਨ ਵੀ ਨਿਰੰਤਰ ਜਾਰੀ ਰਿਹਾ । ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਦਾਰ ਜਗਜੀਤ ਸਿੰਘ ਗਾਬਾ,ਜਸਵਿੰਦਰ ਸਿੰਘ ਸਾਹਨੀ ਸ਼੍ਰੀ ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਕਰਨਲ ਅਮਰੀਕ ਸਿੰਘ ਵੱਲੋਂ ਸਾਂਝੇ ਤੋਰ ਤੇ ਦੱਸਿਆ ਗਿਆ ਇਹ ਧਰਨਾ ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਜਾ ਰਹੀ ਹੈ ਕੇ ਇਸ ਸ਼ਮਸ਼ਾਨ ਘਾਟ ਨਾਲ ਲੱਗੇ ਕੂੜੇ ਵੱਡੇ ਡੰਪ ਨੂੰ ਪੱਕੇ ਤੋਰ ਤੇ ਬੰਦ ਕੀਤਾ ਜਾਵੇ ਅੱਜ ਤੋਂ ਸਮੂਹ ਇਲਾਕਾ ਨਿਵਾਸੀ ਅਤੇ ਵੱਖ ਵੱਖ ਕਾਲੋਨੀਆ ਇਹ ਧਰਨਾ ਅੱਣਮਿਥੇ ਉੱਦੋ ਜਾਰੀ ਰਹੇਗਾ । ਜਦੋਂ ਤੱਕ ਇਹ ਡੰਪ ਪੂਰਨ ਤੱਕ ਬੰਦ ਨਹੀਂ ਹੁੰਦਾ। ਇਥੇ ਦੱਸਣਯੋਗ ਹੈ ਅੱਜ ਛੇਵੇਂ ਦਿਨ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਵੱਲੋਂ ਇਸ ਹਾਜ਼ਰੀ ਲਗਵਾਈ । ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਨਗਰ ਜਲੰਧਰ ਸ਼ਹਿਰ ਵਲੋਂ ਧਰਨੇ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਲਈ ਲੰਗਰ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ । ਇਸ ਡੰਪ ਤੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਵੱਲੋਂ ਡੰਪ ਤੇ ਠੀਕਰੀ ਪਹਿਰਾ ਵੀ ਸ਼ੁਰੂ ਹੋ ਗਿਆ ਹੈ ਰਾਤ ਨੂੰ ਇਸ ਡੰਪ ਤੇ ਕੂੜਾ ਸੁੱਟਣ ਨਹੀਂ ਦਿੱਤਾ ਗਿਆ । ਕੂੜਾ ਸੁੱਟਣ ਆਏ ਲੋਕਾਂ ਨੂੰ ਇਸ ਡੰਪ ਤੇ ਕੂੜਾ ਸੁੱਟਣ ਤੋਂ ਰੋਕਿਆ ਗਿਆ । ਜੁਆਇੰਟ ਐਕਸ਼ਨ ਕਮੇਟੀ ਵਲੋ ਐਲਾਨ ਕੀਤਾ ਗਿਆ ਹੈ ਜਦੋਂ ਤੱਕ ਡੰਪ ਪੱਕੇ ਤੌਰ ਤੇ ਬੰਦ ਨਹੀਂ ਹੋ ਜਾਂਦਾ । ਦਿਨ ਦਾ ਧਰਨਾ ਅਤੇ ਰਾਤ ਦੀ ਠੀਕਰੀ ਪਹਿਰਾ ਨਿਰੰਤਰ ਜਾਰੀ ਰਹੇਗਾ । ਅੱਜ ਦੇ ਇਸ ਧਰਨੇ ਵਿੱਚ ਮਹਿੰਦਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ ਜਸਪ੍ਰੀਤ ਸਿੰਘ ਸੇਠੀ ਕੰਵਲਜੀਤ ਸਿੰਘ ਕੋਚਰ ਮਨਜੀਤ ਸਿੰਘ ਠੁਕਰਾਲ ਕੰਵਲਜੀਤ ਸਿੰਘ ਟੋਨੀ ਦਲਜੀਤ ਸਿੰਘ ਲੈਡਲਾਰਡ ਪਰਮਜੀਤ ਸਿੰਘ ਪਹਿਲਵਾਨ,ਸੁਨੀਲ ਚੋਪੜਾ, ਆਰ ਪੀ ਗੰਭੀਰ ,ਏ ਐਲ ਚਾਵਲਾ , ਨਰਿੰਦਰ ਮਹਿਤਾ ਵਿਵੇਕ ਭਾਰਦਵਾਜ, ਗੁਰਵਿੰਦਰ ਸਿੰਘ ਚੋਪੜਾ ਕੰਵਲਜੀਤ ਸਿੰਘ ਚਾਵਲਾ ਗੁਰਵਿੰਦਰ ਸਿੰਘ ਸੰਤ ਮੋਟਰ ਸੁਰਜੀਤ ਸਿੰਘ ਸੇਤੀਆ ਪ੍ਰੀਤਮ ਸਿੰਘ ਬੇਦੀ ਲਲਿਤ ਕੁਮਾਰ , ਜਗਦੀਪ ਸਿੰਘ ਨੰਦਾ ਅਸ਼ਵਨੀ ਸਹਿਗਲ , ਸੰਜੀਵ ਸਿੰਘ , ਰਤਨ ਸਿੰਘ ਕਮਲਜੀਤ ਸਿੰਘ ਮਾਸਟਰ ਜੀ ਕੰਵਲਜੀਤ ਸਿੰਘ ਸੁਧੀਰ ਭਸੀਨ ,ਤਰਲੋਕ ,ਗੋਤਮ ਕੁਨਾਲ ਸੁਲਜਾ ,ਹਰਜਿੰਦਰ ਸਿੰਘ ,ਕਰਨਦੀਪ ਸਿੰਘ ਗੁਰਪ੍ਰੀਤ ਸਿੰਘ ਗੋਪੀ ਭੁਪਿੰਦਰ ਚਾਵਲਾ ਅਸੋਕ ਵਰਮਾ , ਰਾਜੀਵ ਚੋਪੜਾ ਰੋਹਿਤ ਮਲਿਕ ਮਨਕੀਰਤ ਸਿੰਘ ਸਾਹਨੀ ਹਰਸੀਰਤ ਸਿੰਘ ਸਾਹਨੀ ਵੀ ਐਨ ਧਵਨ ਭੁਪਿੰਦਰ ਕਪੂਰ ਰਾਕੇਸ਼ ਕੁਮਾਰ ਮਲੂਕ ਸਿੰਘ ਹਰੀ ਸਿੰਘ ਸੁਰਿੰਦਰ ਸਿੰਘ ਅਸ਼ੋਕ ਕੁਮਾਰ ਸਰਦਾਰ ਗੁਰਚਰਨ ਸਿੰਘ ਪਰਮਿੰਦਰ ਸਿੰਘ ਸਤਪਾਲ ਤੁਲੀ ਸੁਰਿੰਦਰ ਸਿੰਘ ਸਿਧੂ ਸੁਰਿੰਦਰ ਸਿੰਘ ਜੀ ਐਸ ਚੋਪੜਾ ਐਸ ਪੀ ਤੁਲੀ ਨਿਰਮਲ ਸਿੰਘ ਗੁਰਬਖਸ਼ ਸਿੰਘ ਦੇਸ ਰਾਜ ਵਿਨੋਦ ਧੀਰ ਪਰਵੀਨ ਧੀਰ ਪ੍ਰੇਮ ਸ਼ਰਮਾ ਪਰਵਿੰਦਰ ਵਾਲੀਆ ਸੁਸ਼ੀਲ ਚੋਹਾਨ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਜਿਨ੍ਹਾਂ ਵਿੱਚ ਸੋਨਾ ਮਲਿਕ ਜਸਬੀਰ ਕੋਰ ਜਸਪ੍ਰੀਤ ਕੋਰ ਸੰਤੋਸ਼ ਰਾਣੀ ਹਰਸ਼ਰਨ ਕੌਰ ਸੁਮਿੱਤਰਾ ਰਾਣੀ ਮਧੂ ਦੀਪਾ ਸ਼ੈਲੀ ਨਿਰਮਲ ਇੰਦਰਪਾਲ ਕੋਰ ਸਵਰਨ ਕੌਰ ਪ੍ਰੇਮ ਧੀਰ ਸੁਨੀਤਾ ਆਨੰਦ ਰਿੰਕੂ ਨਿਸ਼ਾ ਵਰਸ਼ਾ ਰਜਿੰਦਰ ਕੌਰ ਮਮਤਾ ਮਨਜੀਤ ਕੌਰ ਹੋਰ ਇਲਾਕਾ ਨਿਵਾਸੀ ਮੋਜਦੂ ਸਨ।

Leave a Reply

Your email address will not be published. Required fields are marked *