ਜਲੰਧਰ ਦੇ ਵਸਨੀਕ ਪ੍ਰਮੋਦ ਕੁਮਾਰ ਮਹਿੰਦੀਰੱਤਾ ਜੀ ਹਰ ਸਾਲ ਮਾਤਾ ਵੈਸ਼ਣੋ ਦੇਵੀ ਲਈ ਬੱਸਾਂ ਫ਼ਰੀ ਭੇਜਦੇ ਹਨ ਤਾਂ ਕੇ ਸ਼ਰਧਾਲੂ ਬਿਨਾ ਕਿਸੇ ਦਿੱਕਤ ਤੋਂ ਮੰਦਿਰ ਦੇ ਦਰਸ਼ਨ ਕਰ ਸਕਣ। ਇਸ ਸਾਲ ਵੀ ਉਹਨਾਂ ਨੇ 101 ਬੱਸਾਂ ਮਾਤਾ ਵੈਸ਼ਣੋ ਦੇਵੀ ਸੁਸ਼ੀਲ ਰਿੰਕੂ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਜੀ ਦੇ ਹਾਜਿਰੀ ਵਿੱਚ ਰਵਾਨਾ ਕਰਵਾਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਸ਼ੀਲ ਰਿੰਕੂ ਜੀ ਅਤੇ ਮੈਡਮ ਅਨਮੋਲ ਗਗਨ ਮਾਨ ਜੀ ਵੱਲੋ ਦੱਸਿਆ ਗਿਆ ਕਿ ਮਾਨ ਸਰਕਾਰ ਸਾਰੇ ਮੰਤਰੀ ਅਤੇ ਵਿਧਾਯਕ ਹਰ ਵਖਤ ਲੋਕਾਂ ਦੀ ਸੇਵਾ ਲਈ ਹਾਜਰ ਹਨ ਤੇ ਮਾਨ ਸਰਕਾਰ ਵੱਲੋਂ ਲ਼ੋਕ ਭਲਾਈ ਦੇ ਕੰਮ ਜਾਰੀ ਹਨ ਅਤੇ ਆਣ ਵਾਲੇ ਸਮੇਂ ਵਿਚ ਵੀ ਆਪ ਸਰਕਾਰ ਵੱਲੋਂ ਲੋਕਾਂ ਦੇ ਹਿਤ ਵਿਚ ਹੀ ਫੈਸਲੇ ਲਏ ਜਾਣਗੇ। ਮੰਤਰੀ ਅਨਮੋਲ ਗਗਨ ਮਾਨ ਨੇ ਆਖਿਰ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਆਨ ਵਾਲੀ 10 ਮਈ ਨੂੰ ਝਾੜੂ ਦਾ ਬਟਨ ਦਬਾ ਕੇ ਸੁਸ਼ੀਲ ਰਿੰਕੂ ਨੂੰ ਲੋਕ ਸਭਾ ਵਿੱਚ ਭੇਜਿਆ ਜਾਵੇ ਤਾਂ ਕੀ ਉਹ ਸਾਰਿਆਂ ਦੀ ਆਵਾਜ਼ ਬਣ ਸਕਣ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਸ਼ੀਲ ਰਿੰਕੂ ਜੀ ਅਤੇ ਮੈਡਮ ਅਨਮੋਲ ਗਗਨ ਮਾਨ ਜੀ ਵੱਲੋ ਦੱਸਿਆ ਗਿਆ ਕਿ ਮਾਨ ਸਰਕਾਰ ਸਾਰੇ ਮੰਤਰੀ ਅਤੇ ਵਿਧਾਯਕ ਹਰ ਵਖਤ ਲੋਕਾਂ ਦੀ ਸੇਵਾ ਲਈ ਹਾਜਰ ਹਨ ਤੇ ਮਾਨ ਸਰਕਾਰ ਵੱਲੋਂ ਲ਼ੋਕ ਭਲਾਈ ਦੇ ਕੰਮ ਜਾਰੀ ਹਨ ਅਤੇ ਆਣ ਵਾਲੇ ਸਮੇਂ ਵਿਚ ਵੀ ਆਪ ਸਰਕਾਰ ਵੱਲੋਂ ਲੋਕਾਂ ਦੇ ਹਿਤ ਵਿਚ ਹੀ ਫੈਸਲੇ ਲਏ ਜਾਣਗੇ।
