- ਆਲ ਇੰਡੀਆ ਹਿਊਮਨ ਰਾਇਟਸ ਵਲੋਂ ਪਰਮਪ੍ਰੀਤ ਸਿੰਘ ਵਿੱਟੀ ਨੂੰ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ.
ਪਰਮਪ੍ਰੀਤ ਸਿੰਘ ਵਿੱਟੀ ਜੋ ਕਿ ਲੋੜਮਦ ਲੋਕਾਂ ਦਾ ਹਰ ਟਾਇਮ ਸਾਥ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਕਾਫੀ ਟਾਈਮ ਤੋ ਪੰਜਾਬ ਸਟੇਟ ਚੀਫ ਸੈਕਟਰੀ ਦੀ ਜ਼ਿਮੇਂਦਾਰੀ ਨਿਭਾ ਰਹੇ ਸੀ ਅਤੇ ਪੂਰੀ ਲਗਨ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ, ਅੱਜ ਉਹਨਾਂ ਦੇ ਵਧੀਆ ਕੰਮਾਂ ਨੂੰ ਦੇਖ ਕੇ ਬੁੰਬਾ ਮੁਖਰਜੀ ਵੱਲੋਂ ਪਰਮਪ੍ਰੀਤ ਸਿੰਘ ਵਿੱਟੀ ਨੂੰ ਆਲ ਇੰਡੀਆ ਹਿਊਮਨ ਰਾਈਟਸ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ.
ਪਰਮਪ੍ਰੀਤ ਸਿੰਘ ਵਿੱਟੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਆਲ ਇੰਡੀਆ ਹਿਊਮਨ ਰਾਈਟਸ ਦੀ ਟੀਮ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਸੁਣਦੇ ਹਨ ਅਤੇ ਮੌਕੇ ਤੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਦੇ ਹਨ, ਗਰੀਬਾਂ ਨੂੰ ਰਾਸ਼ਨ ਵੱਢਣਾ, ਬਲੱਡ ਕੈਂਪ ਲਗਾਨਾ, ਮੌਕੇ ਤੇ ਲੋੜਮਦ ਗਰੀਬ ਲੋਕਾਂ ਦੀ ਮਦਦ ਕਰਨਾ, ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਣਾ, ਅਤੇ ਹੋਰ ਵੀ ਬੜੇ ਸਾਰੇ ਨਿਜੀ ਕੰਮਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਨ