ਜ਼ਿਲਾ ਇੰਚਾਰਜ ਸੁਭਾਸ਼ ਸਹਿਗਲ,ਲਾਕੇਸ ਮਿਤਲ,ਜਤਿਨ ਸਹਿਗਲ………. ਅੱਜ ਬਟਾਲਾ ਦੀ ਨਵੀਂ ਸਬਜੀ ਮੰਡੀ ਵਿਖੇ ਨਵੇਂ ਟੁਆਇਲਟ ਬਲਾਕ ਦਾ ਕੰਮ ਸ਼ੁਰੂ ਕੀਤਾ ਗਿਆ ਹਲਕਾ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਕੇਸ਼ ਮਹਿਤਾ ਨੇ ਅੱਜ ਨਵੇਂ ਬਲਾਕ ਦਾ ਉਦਘਾਟਨ ਕੀਤਾ। ਇਸ ਮੌਕੇ ਐਕਸੀਅਨ ਬਲਦੇਵ ਸਿੰਘ ਗੁਰਵਿੰਦਰ ਸਿੰਘ ਜਸਵਿੰਦਰ ਸਿੰਘ ਸੁਪਰਵਾਈਜ਼ਰ ਪਰਮਜੀਤ ਸਿੰਘ ਪ੍ਰਧਾਨ ਦਾਣਾ ਹਰਬੰਸ ਸਿੰਘ ਚੇਨੀਵਾਲ ਅਮਨ ਸ਼ਰਮਾ ਰਾਜੀਵ ਖੁਲਰ ਚੀਨਾ ਓਮ ਪ੍ਰਕਾਸ਼ ਬਾਬਾ ਸਤੀ ਲਾਲੀ ਭੋਲਾ ਕ੍ਰਿਪਾਲ ਸਿੰਘ ਅਤੇ ਸਮੂਹ ਆੜਤੀ ਮੈਂਬਰ ਹਾਜ਼ਰ ਸਨਨਵੀਂ ਸਬਜੀ ਮੰਡੀ ਬਟਾਲਾ ਵਿਖੇ ਨਵੇਂ ਟੁਆਇਲਟ ਬਲਾਕ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ……. ਜ਼ਿਲਾ ਇੰਚਾਰਜ ਸੁਭਾਸ਼ ਸਹਿਗਲ,ਲਾਕੇਸ ਮਿਤਲ,ਜਤਿਨ ਸਹਿਗਲ………. ਅੱਜ ਬਟਾਲਾ ਦੀ ਨਵੀਂ ਸਬਜੀ ਮੰਡੀ ਵਿਖੇ ਨਵੇਂ ਟੁਆਇਲਟ ਬਲਾਕ ਦਾ ਕੰਮ ਸ਼ੁਰੂ ਕੀਤਾ ਗਿਆ ਹਲਕਾ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਕੇਸ਼ ਮਹਿਤਾ ਨੇ ਅੱਜ ਨਵੇਂ ਬਲਾਕ ਦਾ ਉਦਘਾਟਨ ਕੀਤਾ। ਇਸ ਮੌਕੇ ਐਕਸੀਅਨ ਬਲਦੇਵ ਸਿੰਘ ਗੁਰਵਿੰਦਰ ਸਿੰਘ ਜਸਵਿੰਦਰ ਸਿੰਘ ਸੁਪਰਵਾਈਜ਼ਰ ਪਰਮਜੀਤ ਸਿੰਘ ਪ੍ਰਧਾਨ ਦਾਣਾ ਹਰਬੰਸ ਸਿੰਘ ਚੇਨੀਵਾਲ ਅਮਨ ਸ਼ਰਮਾ ਰਾਜੀਵ ਖੁਲਰ ਚੀਨਾ ਓਮ ਪ੍ਰਕਾਸ਼ ਬਾਬਾ ਸਤੀ ਲਾਲੀ ਭੋਲਾ ਕ੍ਰਿਪਾਲ ਸਿੰਘ ਅਤੇ ਸਮੂਹ ਆੜਤੀ ਮੈਂਬਰ ਹਾਜ਼ਰ ਸਨ
ਨਵੀਂ ਸਬਜੀ ਮੰਡੀ ਬਟਾਲਾ ਵਿਖੇ ਨਵੇਂ ਟੁਆਇਲਟ ਬਲਾਕ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ.
