ਜਲੰਧਰ/ਆਮ ਆਦਮੀ ਪਾਰਟੀ ਦੇ ਕੌਮੀ ਕਨਵੀਰਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 18 ਨਵੰਬਰ 2023 ਨੂੰ ਹੁਸ਼ਿਆਰਪੁਰ ਵਿੱਖੇ ਵਿਕਾਸ ਕ੍ਰਾਂਤੀ ਰੈਲੀ ਕਰਨ ਜਾ ਰਹੇ ਹਨ।ਇਸ ਦੌਰਾਨ ਜਲੰਧਰ ਦੀ ਵਾਰਡ ਨੰਬਰ 52 ਤੋਂ ਸਮਾਜ ਸੇਵੀ ਆਪ ਨੇਤਾ ਸੁਭਾਸ਼ ਗੋਰੀਆ ਅਤੇ ਉਨ੍ਹਾਂ ਦੀ ਟੀਮ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਅਤੇ ਹਲਕਾ ਵਿਧਾਇਕ ਸ਼ੀਤਲ ਅੰਗੂਰਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਰੈਲੀ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਏ।ਇਸ ਮੌਕੇ ਪ੍ਰੀਤਮ ਸਿੰਘ,ਬਨਾਰਸੀ ਦਾਸ ਚਾਹਲ,ਵਿੱਕੀ ਭਗਤ,ਮਹਿੰਦਰ ਪਾਲ ਜੱਖੂ,ਸਰਵਣ ਚਾਹਲ,ਗਰੀਬ ਦਾਸ,ਰਕੇਸ਼ ਕੁਮਾਰ,ਜਸਵੀਰ ਸਿੰਘ,ਅਮਿਤ ਠਾਕੁਰ,ਰਜੀਵ ਵਰਮਾ,ਤਰਸੇਲ ਲਾਲ ਸਦੀਕੀ,ਬਲਵੀਰ ਕੁਮਰ,ਰਾਮ ਲੁਭਾਇਆ,ਸੋਹਣ ਲਾਲ ਸੋਢੀ,ਪ੍ਰਿੰਸ ਜੱਸਲ,ਦੀਪਕ ਧਵਨ,ਰਣਜੀਤ ਸ਼ਰਮਾ,ਸੁਖਦੇਵ ਸੋਢੀ,ਅਭਿਸ਼ੇਖ,ਗਿਆਨ ਚੰਦ,ਅਮਰਜੀਤ ਸਿੰਘ ਆਦਿ ਅਤੇ ਬਲਾਕ ਪ੍ਰਧਾਨ ਅਜੇ ਬੱਬਲ ਵੀ ਮਜੂਦ ਸੀ।ਸਮਾਜ ਸੇਵੀ ਆਪ ਨੇਤਾ ਸੁਭਾਸ਼ ਗੋਰੀਆ ਨੇ ਕਿਹਾ ਕਿ ਰੈਲੀ ਦੌਰਾਨ 900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਸੀ ਐਮ ਭਗਵੰਤ ਮਾਨ ਵਲੋਂ ਦੁਆਬੇ ਵਿੱਚ ਸੀਵਰੇਜ਼ ਅਤੇ ਵਾਟਰ ਸੈਨੀਟੇਸ਼ਨ ਵਿਭਾਗ ਦੇ ਪ੍ਰੋਜੈਕਟ,ਮੈਡੀਕਲ ਸਿੱਖਿਆ ਸਹੂਲਤ ਅਤੇ ਫੌਜ ਸਿਖਲਾਈ ਸੰਸਥਾ ਦਾ ਉਦਘਾਟਨ ਕੀਤਾ ਜਾਵੇਗਾ।ਸੁਭਾਸ਼ ਗੋਰੀਆ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ 23 ਪਿੰਡਾਂ ਵਿੱਚ ਪੰਚਾਇਤ ਜ਼ਮੀਨਾ ਤੇ ਖੇਡ ਸਹੂਲਤਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਜਿਸ ਦਾ ਨੀਂਹ ਪੱਥਰ ਰੈਲੀ ਦੌਰਾਨ ਰਖਿਆ ਜਾਵੇਗ।
ਵਿਕਾਸ ਕ੍ਰਾਂਤੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਵਾਰਡ ਨੰਬਰ 52 ਤੋਂ ਆਪ ਨੇਤਾ ਸੁਭਾਸ਼ ਗੋਰੀਆ ਦਾ ਜੱਥਾ ਹੋਇਆ ਰਵਾਨਾ