ਹਸਪਤਾਲ ਬਚਾਓ ਡਾਕਟਰ ਲਿਆਓ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕਰੋ ਦੇ ਨਾਹਰੇ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ

ਹਸਪਤਾਲ ਵਿਚ ਹਰੇਕ ਤਰ੍ਹਾਂ ਦੀਆਂ ਦਵਾਈਆਂ ਅਤੇ ਸਾਰੇ ਲੈਬ ਟੈਸਟਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਜ਼ੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ

ਬਟਾਲਾ, ਕਲਾਨੌਰ ( ਸੁਭਾਸ਼ ਸਹਿਗਲ) ਹਸਪਤਾਲ ਬਚਾਓ ਡਾਕਟਰ ਲਿਆਓ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕਰੋ ਦੇ ਨਾਹਰੇ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ । ਅੱਜ ਦੇ ਧਰਨੇ ਦੀ ਅਗਵਾਈ ਜਰਨੈਲ ਸਿੰਘ ਸਪਰਾਵਾਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ। ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦੀਪ ਸਿੰਘ ਕਾਮਲ ਪੁਰ, ਜਰਨੈਲ ਸਿੰਘ ਸਪਰਾਵਾਂ,ਮਾਸਟਰ ਲਖਵਿੰਦਰ ਸਿੰਘ ਬਿਸ਼ਨ ਕੋਟ ਅਤੇ ਬਸ਼ੀਰ ਗਿੱਲ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਕਲਾਨੌਰ ਵਿੱਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ , ਦਵਾਈਆਂ , ਸਾਰੇ ਲੈਬ ਟੈਸਟਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਸੀਨੀਅਰ ਸਕੈਡੰਰੀ ਸਕੂਲ , ਬਿਜਲੀ ਬੋਰਡ, ਤਹਿਸੀਲ, ਫੂਡ ਸਪਲਾਈ ਦਫ਼ਤਰ, ਸਮਾਜਿਕ ਸੁਰੱਖਿਆ ਦਫ਼ਤਰ ਆਦਿ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜ਼ੋ ਪਬਲਿਕ ਨੂੰ ਕੰਮ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਅੱਜ ਦੇ ਧਰਨੇ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗੁਰਦੀਪ ਸਿੰਘ ਕਾਮਲ ਪੁਰ ਬਲਾਕ ਪ੍ਰਧਾਨ, ਮਹਿੰਦਰ ਸਿੰਘ , ਬਲਵੰਤ ਸਿੰਘ, ਲਾਡੀ ਸ਼ਰਮਾ, ਕੁਲਵੰਤ ਸਿੰਘ ਲੱਖਣ ਖੁਰਦ, ਮਹਿੰਦਰ ਸਿੰਘ ਬਖਸ਼ੀ ਵਾਲ, ਪਰਸ ਰਾਮ ਕਲਾਨੌਰ, ਬਲਦੇਵ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ ਸਪਰਾਵਾਂ, ਕੁੰਦਨ ਸਿੰਘ, ਲੱਖਾ ਸਿੰਘ ਬੱਖਤ ਪੁਰ, ਪਾਲ ਮਸੀਹ ਖੁਸ਼ੀ ਪੁਰ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਬਾਬਾ, ਹਰਜਿੰਦਰ ਸਿੰਘ, ਗੋਪਾਲ ਚੰਦ, ਜੋਗਿੰਦਰ ਪਾਲ, ਅਤੇ ਰਮੇਸ਼ ਕੁਮਾਰ ਲੱਖਣ ਕਲਾਂ, ਮੰਗਲ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਅਟਾਰੀ, ਹਰਭਜਨ ਸਿੰਘ ਨੜਾਵਾਲੀ, ਸੁਖਦੇਵ ਸਿੰਘ ਦਬੁਰਜੀ, ਗੁਰਵਿੰਦਰ ਸਿੰਘ ,ਲਖਵਿੰਦਰ ਸਿੰਘ ਬਿਸ਼ਨ ਕੋਟ, ਬੱਬੂ ਖੁਸ਼ੀ ਪੁਰ, ਬਸ਼ੀਰ ਗਿੱਲ ਮਸਤ ਕੋਟ, ਜਗਜੀਤ ਸਿੰਘ, ਗੁਲਾਬ ਸਿੰਘ, ਸੇਖਕਬੀਰ, ਬਲਦੇਵ ਸਿੰਘ ਕਲਾਨੌਰ, ਮੱਖਣ ਸਿੰਘ ਲੱਖਣ ਕਲਾਂ , ਸੁੱਚਾ ਸਿੰਘ ਡੇਹਰੀਵਾਲ, ਗੁਰਮੇਜ ਸਿੰਘ ਰੋਸਾ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *