MP ਉਮੀਦਵਾਰ ਸੁਸ਼ੀਲ ਰਿੰਕੂ ਨੇ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਲੰਧਰ ਸ਼ਹਿਰ ਵਿਚ ਪੀ ਜੀ ਆਈ ਵਰਗੇ ਵੱਡੇ ਹਸਪਤਾਲ ਦਾ ਦੇਣ ਤੇ ਪੂਰੇ ਜਲੰਧਰ ਵਾਸੀਆਂ ਵਲੋਂ ਦਿਲੋ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਦਿਲ ਦੀ ਧੜਕਣ ਬਣ ਚੁੱਕੀ ਹੈ।ਉਹਨਾਂ ਨੇ ਇਹ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਦੇ ਸਮੇਂ ਪੰਜਾਬ ਦੀ ਜਨਤਾ ਨਾਲ ਜੋ ਵੀ ਵਹਦੇ ਕੀਤੇ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਇਕ ਇਕ ਕਰਕੇ ਪੂਰੇ ਕਰਨ ਵਿੱਚ ਲੱਗੇ ਹੋਏ ਹਨ। ਅਤੇ ਆਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਕੀ ਰਹਿੰਦੇ ਸਾਰੇ ਵਾਦੇ ਪੂਰੇ ਕਰੇਗੀ।
ਜਲੰਧਰ ਵਾਸੀਆਂ ਨੂੰ ਵੜਿਆ ਸੋਗਾਤਾ ਦੇਣ ਤੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ – ਸੁਸ਼ੀਲ ਰਿੰਕੂ
