ਪਿੰਡ ਗੰਢਵਾ ਤੋਂ ਉਮੀਦਵਾਰ ਮਨਜੀਤ ਮਾਨ ਨੇ ਸਰਪੰਚ ਦੀ ਵੋਟਾਂ ਤੋ ਜਿੱਤ ਹਾਸਿਲ ਕੀਤੀ, ਮਨਜੀਤ ਮਾਨ ਨੇ ਪਿੰਡ ਦਾ ਮਾਨ ਵਧਾਇਆ ਅਤੇ ਕਿਹਾ ਜਿੱਦਾਂ ਪਹਿਲੇ ਪਿੰਡ ਦੀ ਸੇਵਾ ਕਰਦਾ ਸੀ ਅੱਗੇ ਵੀ ਵੱਧ ਚੜ ਕੇ ਪਿੰਡ ਦੀ ਸੇਵਾ ਕਰਦਾ ਰਹਾਂਗਾ ਕਿਉਂਕਿ ਪਿੰਡ ਦੇ ਲੋਕਾਂ ਨੇ ਮੈਨੂੰ ਮਾਨ ਬਖਸ਼ਿਆ ਅਤੇ ਮੈਨੂੰ ਜਤਾਇਆ ਹੁਣ ਮੈਂ ਪਿੰਡ ਦੇ ਲੋਕਾਂ ਦੀ ਸੇਵਾ ਕਰਾਂਗਾ, ਮਨਜੀਤ ਮਾਨ ਨੇ ਪਿੰਡ ਦੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ
ਪਿੰਡ ਗੰਢਵਾ ਤੋਂ ਉਮੀਦਵਾਰ ਮਨਜੀਤ ਮਾਨ ਨੇ ਸਰਪੰਚ ਦੀ ਵੋਟਾਂ ਤੋ ਜਿੱਤ ਹਾਸਿਲ ਕੀਤੀ
