ਸੰਯੁਕਤ ਕਿਸਾਨ ਮੋਰਚੇ ਵੱਲੋਂ ਹਸਪਤਾਲ ਬਚਾਓ ਅਤੇ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਦੇ ਨਾਹਰੇ ਹੇਠ ਕਲਾਨੌਰ ਹਸਪਤਾਲ ਵਿਚ ਲਗਾਤਾਰ ਲਾਇਆ ਗਿਆ ਧਰਨਾ 24 ਵੇ ਦਿਨ ਵੀ ਜਾਰੀ ਰਿਹਾ

ਸਰਕਾਰਾਂ ਦਿਨ ਪ੍ਰਤੀ ਦਿਨ ਪ੍ਰਾਈਵੇਟ ਅਦਾਰਿਆਂ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ […]